TEQSA ਨੇ ਆਸਟ੍ਰੇਲੀਆਈ ਉੱਚ ਸਿੱਖਿਆ ਸੰਸਥਾਵਾਂ ਵਿੱਚ ਅਕਾਦਮਿਕ ਇਮਾਨਦਾਰੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਲਈ ਇਹ ਮੁਫ਼ਤ ਸਰੋਤ ਵਿਕਸਿਤ ਕੀਤੇ ਹਨ। ਇਹ ਸਮੱਗਰੀਆਂ ਵਿਦਿਆਰਥੀਆਂ, ਅਕਾਦਮਿਕ ਮਾਹਰਾਂ ਅਤੇ ਪ੍ਰਦਾਤਾਵਾਂ ਦੁਆਰਾ ਕਲਾਸ ਵਿੱਚ, ਕੈਂਪਸ ਵਿੱਚ ਜਾਂ ਵਿਦਿਆਰਥੀ-ਕੇਂਦ੍ਰਿਤ ਸੰਚਾਰ ਦੇ ਹਿੱਸੇ ਵਜੋਂ ਵੈੱਬਸਾਈਟਾਂ, ਇੰਟਰਾਨੈੱਟ, ਨਿਊਜ਼ਲੈਟਰਾਂ ਜਾਂ ਸੋਸ਼ਲ ਮੀਡੀਆ 'ਤੇ ਵਰਤੇ ਜਾਣ ਲਈ ਮੁਫ਼ਤ ਹਨ।
PowerPoint ਕਿੱਟ
ਕਲਾਸ ਵਿੱਚ ਵਰਤੇ ਜਾਣ ਲਈ ਜਾਂ ਵਿਦਿਆਰਥੀ-ਕੇਂਦ੍ਰਿਤ ਪੇਸ਼ਕਾਰੀਆਂ (presentations) ਲਈ ਅਕਾਦਮਿਕ ਇਮਾਨਦਾਰੀ ਅਤੇ ਆਸਟ੍ਰੇਲੀਆ ਦੇ ਧੋਖਾਧੜੀ ਵਿਰੋਧੀ ਕਾਨੂੰਨਾਂ ਦੀ ਰੂਪਰੇਖਾ ਦੇਣ ਵਾਲੀਆਂ ਸਲਾਈਡਾਂ।
- PowerPoint ਕਿੱਟ ਡਾਊਨਲੋਡ ਕਰੋ (329 KB)
ਪੋਸਟਰ
ਤੁਸੀਂ ਇਹਨਾਂ ਪੋਸਟਰਾਂ ਨੂੰ ਵਰਤਣ ਲਈ ਜਾਂ ਸੋਸ਼ਲ ਮੀਡੀਆ ਵਾਸਤੇ ਡਾਊਨਲੋਡ ਅਤੇ ਪ੍ਰਿੰਟ ਕਰਦੇ ਹੋ ।
- ਪੋਸਟਰ 1 ਡਾਊਨਲੋਡ ਕਰੋ (PDF, 316 KB)
- ਪੋਸਟਰ 2 ਡਾਊਨਲੋਡ ਕਰੋ (PDF, 316 KB)
- ਪੋਸਟਰ 3 ਡਾਊਨਲੋਡ ਕਰੋ (PDF, 316 KB)
- 'ਧੋਖਾਧੜੀ ਕਦੇ ਵੀ ਸਹੀ ਜਵਾਬ ਨਹੀਂ ਹੁੰਦਾ’ ਬੈਨਰ ਡਾਊਨਲੋਡ ਕਰੋ (PNG, 275 KB)
ਜਾਣਕਾਰੀ ਸ਼ੀਟਾਂ
ਜੇਕਰ ਇਹਨਾਂ ਸਰੋਤਾਂ ਬਾਰੇ ਤੁਹਾਡੇ ਕੋਈ ਸਵਾਲ ਜਾਂ ਸੁਝਾਅ ਹਨ, ਤਾਂ ਕਿਰਪਾ ਕਰਕੇ academic.integrity@teqsa.gov.au 'ਤੇ ਈਮੇਲ ਕਰੋ।